

Buy anything from 5,000+ international stores. One checkout price. No surprise fees. Join 2M+ shoppers on Desertcart.
Desertcart purchases this item on your behalf and handles shipping, customs, and support to KUWAIT.
ਤਜੱਮਲ ਕਲੀਮ ਸੌਖੀ ਜ਼ੁਬਾਨ ਦਾ ਸ਼ਾਇਰ ਹੈ,ਪਰ ਉਸਦੀ ਸ਼ਾਇਰੀ ਸੌਖੀ ਨਹੀਂ। ਇਹ ਜ਼ਿੰਦਗੀ ਦੀਆਂ ਔਖਾਂ ਦਾ ਭਾਰ ਚੁੱਕੀ ਫਿਰਦੀ ਹੈ। ਇਸ ਵਿੱਚ ਤਲਖ਼ੀਆਂ ਤੇ ਮਹਿਰੂਮੀਆਂ ਉਦਾਸੀ ਦੇ ਕੋਲ ਗਾਉਂਦੀਆਂ ਹਨ। ਇਹ ਸ਼ਾਇਰੀ ਨੰਗੇ ਪੈਰਾਂ 'ਚ ਚੁਭੀਆਂ ਸੂਲਾਂ ਤੇ ਪੱਥਰ ਘੜਦਿਆਂ ਜ਼ਖ਼ਮੀ ਹੋਏ ਪੋਟਿਆਂ ਦਾ ਲਹੂ ਲਿਖਦੀ ਹੈ। ਛੋਟੇ-ਛੋਟੇ ਮਿਸਰੇ ਤਜੱਮਲ ਕਲੀਮ ਦੀ ਖ਼ਾਸੀਅਤ ਹਨ ਜੋ ਉਸਦੇ ਸ਼ਿਅਰਾਂ ਨੂੰ ਲੋਕ ਮੁਹਾਵਰੇ ਦੇ ਨੇੜੇ ਰੱਖਦੇ ਹਨ। ਉਸਦੇ ਸ਼ਿਅਰ ਮਿੱਟੀ ਰੰਗੇ ਹਨ, ਜਿਹੜੇ ਸਮਝ ਆਉਣ ਤੋਂ ਪਹਿਲਾਂ, ਪੜ੍ਹਨ ਸੁਣਨ ਵਾਲੇ ਨੂੰ ਲੜ ਜਾਂਦੇ ਹਨ। 'ਲੜ ਜਾਣਾ' ਕਿਸੇ ਵੀ ਸ਼ਾਇਰੀ ਦਾ ਮੀਰੀ ਗੁਣ ਹੁੰਦਾ ਹੈ। ਤਜੱਮਲ ਕਲੀਮ ਧਰਤੀ ਦੇ ਦੁੱਖਾਂ ਕਲੇਸ਼ਾਂ ਨਾਲ ਲੜਦਾ ਹੋਇਆ, - ਦਿਲ 'ਤੇ ਲੜ ਜਾਣ ਵਾਲੀ ਸ਼ਾਇਰੀ ਕਰਦਾ ਹੈ। - ਗੁਰਤੇਜ ਕੋਹਾਰਵਾਲਾ Review: Good - Good Review: Good - Good








| Best Sellers Rank | #7,312 in Books ( See Top 100 in Books ) #81 in Poetry (Books) |
| Customer Reviews | 4.5 out of 5 stars 131 Reviews |
N**U
Good
Good
G**H
Good
Good
A**R
Simple and Easy
I like the poetry ,simple and easy to understand. Overall good purchase 100% satisfied and fully recommend. Nice steady packing also.
G**.
Good Quality
Very good quality and excellent poetry. 🥂🌸
S**H
N
Nice book
A**N
Beautiful Poetry
S**A
Excellent
Nice book
J**H
It's not hardcover book 😒
But overall book is very good 😊
A**G
Total waste of money, never buy again
Total waste of money
Trustpilot
3 weeks ago
1 week ago
1 day ago
2 months ago